ਫੇਸਬੁੱਕ
“ ਮੰਮੀ ਮੈਂ ਵੀ ਫੇਸਬੁੱਕ ਬਣਾਉਣੀ ਆ।” ਪ੍ਰੀਤੀ ਨੇ ਜਦੋਂ ਇਹ ਗੱਲ ਆਪਣੀ ਮੱਮੀ ਗੁਰਜੀਤ ਨੂੰ ਦੱਸੀ ਤਾਂ ਉਸ ਨੂੰ ਗੁੱਸਾ ਚੜ੍ਹ ਗਿਆ।ਇਸ ਲਈ ਉਸ ਨੇ ਇੱਕਦਮ ਕਹਿ ਦਿੱਤਾ, “ ਨੋ, ਤੂੰ ਨਹੀਂ ਬਣਾ ਸਕਦੀ।” “ ਕਿਉਂ ਨਹੀਂ ਬਣਾ ਸਕਦੀ”? ਕਿਸ਼ੋਰ ਉਮਰ ਦੇ...
View Articleਸੋਗ ਪਰਛਾਈ
“ ਗੁਰਮੇਲ ਪੁੱਤਰ ਮੈਂ ਕਿੰਨੇ ਦਿਨਾਂ ਤੋਂ ਕਹਿ ਰਹੀ ਆਂ ਕਿ ਮੈਂ ਅਪਣੇ ਭਰਾ ਨੂੰ ਮਿਲਣ ਜਾਣਾਂ ਹੈ। ਤੁਸੀਂ ਸੁਣਦੇ ਕਿਉਂ ਨਹੀਂ। ਅਪਣੀਆਂ ਚਲਦੀਆਂ ਵਿੱਚ ਮੈਂ ਤਾਂ ਕਦੇ ਕਿਸੇ ਦੀ ਐਨੀ ਮਿੰਨਤ ਨਹੀਂ ਸੀ ਕੀਤੀ। ਆਪੇ ਜਾ ਆਉਂਦੀ ਸਾਂ। ਹੁਣ ਮਜਬੂਰ ਹਾਂ,...
View Articleਚਿੱਟੀ ਬੇਂਈ–ਕਾਲੀ ਬੇਈਂ
ਰੋਹੀ-ਖੇਤਾਂ ਦਾ ਵਿਚਾਰ ਸੀ –ਅੈਤਕੀਂ ਕਾਲੀ ਬੇਈਂ ਜ਼ਰੂਰ ਚੜ੍ਹ ਵਰਖਾ ਵਾਧੂ ਹੋਈ ਐ । ਚਿੱਟੀ ਤਾਂ ਊਂ ਵੀ ਕੰਡੀ ਦੇ ਅੰਨ ਪੈਰਾਂ ‘ਚੋਂ ਨਿਕਲਦੀ ਹੋਣ ਕਰ ਕੇ , ਥੋੜੇ ਜਿਹੇ ਛਿੱਟ ਛਰਾਟੇ ਨਾਲ ਈ ਉਲਾਰ ਹੋ ਤੁਰਦੀ ਐ । ਉਹ ਕਈ ਸਾਰੇ ਨਿੱਕੇ-ਵੱਡੇ...
View Articleਧੰਨ ਕੌਰ
ਧੰਨ ਕੌਰ ਦੀ ਸਾਰਾ ਪਿੰਡ ਹੀ ਬਹੁਤ ਇੱਜ਼ਤ ਕਰਦਾ। ਲੋਕੀ ਆਪਣੇ ਘਰੇਲੂ ਮਸਲੇ ਪੰਚਾਇਤ ਕੋਲ ਘੱਟ ਅਤੇ ਧੰਨ ਕੌਰ ਕੋਲ ਜ਼ਿਆਦਾ ਲੈ ਕੇ ਜਾਂਦੇ। ਘਰਾਂ ਵਿਚ ਦਰਾਣੀ ਜਿਠਾਣੀ ਦੀ ਲੜਾਈ ਹੋਵੇ, ਭਰਾਵਾਂ ਦੀ ਜਾਂ ਪਿਉ ਪੁੱਤ ਦੀ ਧੰਨ ਕੌਰ ਦੀ ਦਲੀਲ ਹੀ ਰਾਜ਼ੀਨਾਵਾ...
View Articleਦਾਜ ਦੀ ਧਾਰਾ
“ਤੈਨੂੰ ਸਿੱਧੀ ਤਰ੍ਹਾਂ ਦੱਸ ਦਿੱਤਾ ਕਿ ਆਪਣੀ ਜਾਇਦਾਦ ਵਿੱਚ ਹਿੱਸਾ ਪਾ ਕੇ ਮੇਰੀ ਕੁੜੀ ਦੇ ਨਾਮ ‘ਤੇ ਮਕਾਨ ਖਰੀਦ ਕੇ ਦੇ, ਨਹੀਂ ਤਾਂ ਮੈਂ ਤੇਰੇ, ਤੇਰੇ ਮੁੰਡੇ ਤੇ ਤੁਹਾਡੇ ਪੂਰੇ ਪਰਿਵਾਰ ‘ਤੇ ਦਾਜ ਦਾ ਕੇਸ ਦਰਜ ਕਰਾ ਕੇ ਸਾਰਿਆਂ ਨੂੰ ਅੰਦਰ ਤੁੰਨਾ...
View Articleਛਿੰਝ
ਬਾਪੂ ਜੀ ਦੇ ‘ਤੁਰ-ਜਾਣ’ ਪਿੱਛੋਂ ਮਾਂ ਜੀ ਦੀ ਹਾਲਤ ਬਹੁਤ ਈ ਵਿਗੜ ਗਈ । ਪਹਿਲਾਂ ਜਦ ਵੀ ਉਹ ਉਦਾਸ ਹੁੰਦੀ , ਉਸ ਦਾ ਲਾਲ-ਲਾਲ ਚਿਹਰਾ ਥੋੜ੍ਹਾ ਕੁ ਮੰਦਾ ਪੈ ਜਾਂਦਾ । ਗਹਿਰ-ਗੰਭੀਰ ਅੱਖਾਂ ਥੋੜ੍ਹਾ ਹੋਰ ਡੂੰਘੀਆਂ ਦਿੱਸਣ ਲੱਗਦੀਆਂ । ਤਣੀਆਂ ਰਹਿੰਦੀਆਂ...
View Articleਸੱਭ ਅੱਛਾ ਹੈ
ਕੰਮ ਤੋਂ ਘਰ ਵੱਲ ਆ ਰਿਹਾ ਸੀ ਕਿ ਸਾਹਮਣੇ ਇਕ ਬਹੁਤ ਹੀ ਸੁੰਦਰ ਜੋੜੀ ਦਿਸੀ, ਜੋ ਸ਼ਾਇਦ ਨਾਲ ਵਾਲੀ ਪਾਰਕ ਵਿਚ ਟਹਿਲਣ ਲਈ ਜਾ ਰਹੀ ਹੋਵੇਗੀ।ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਲੱਗਦਾ ਸੀ, ਕਿਉਂਕਿ ਕੁੜੀ ਦੀਆਂ ਬਾਹਾਂ ਵਿਚਲਾ ਉਨਾਬੀ ਚੂੜਾ ਦੂਸਰਿਆਂ ਦਾ...
View Articleਰਤ ਭਿੱਜੀਆਂ ਯਾਦਾਂ
ਮੈਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜਦੀ ਸੀ ਜਦੋਂ ਮੇਰੀ ਇੱਕ ਸਹੇਲੀ ਦੇ ਮੰਮੀ ਕਾਫ਼ੀ ਬਿਮਾਰ ਹੋ ਗਏ। ਅਸੀਂ ਤਿੰਨ ਸਹੇਲੀਆਂ ਉਨ੍ਹਾਂ ਦਾ ਹਾਲ ਚਾਲ ਪੁੱਛਣ ਗਈਆਂ। ਅਸੀਂ ਹਾਲ ਪੁੱਛ ਕੇ ਕੋਲ ਬਹਿ ਗਏ ਅਤੇ ਅੱਗੋਂ ਕੁੱਝ ਗੱਲ ਕਰਨ...
View Articleਬਿੱਲੀਆਂ
ਸਿੱਖਿਆ ਸਕੱਤਰ ਜੀ ਦੀ ਦੂਜੀ ਬੱਚੀ ਦਾ ਜਨਮ ਦਿਨ ਹੋਣ ਕਰਕੇ ,ਮੰਤਰੀ ਜੀ ਵੱਲੋਂ ਮਿਲੀਆਂ ਹਦਾਇਤਾਂ ਅਧਿਕਾਰੀਆਂ ਤੱਕ ਪਹੁੰਚਣ ਵਿਚ ਜ਼ਰਾ ਦੇਰੀ ਹੋ ਗਈ ਹੈ । ਉਡੀਕ ਕਮਰੇ ਦੇ ਸੋਫੇ ਤੇ ਵੱਖੀਆਂ ਮਾਰਦਿਆਂ ਡਾਇਰੈਕਟਰ ਸਾਬ੍ਹ ਨੇ ਕਿੰਨੀ ਬੈਚੈਨੀ ਕੱਟੀ ਹੈ ।...
View Articleਅੱਖਾਂ ਦੇ ਸਾਹਮਣੇ
ਭਾਂਵੇ ਰਾਤ ਦਾ ਹਨੇਰਾ ਦੂਰ ਹੋ ਗਿਆ ਸੀ ਅਤੇ ਸੂਰਜ ਨੇ ਆਪਣਾ ਚਾਨਣ ਹਰ ਪਾਸੇ ਖਿਲਾਰ ਦਿੱਤਾ ਸੀ, ਫਿਰ ਵੀ ੳਦੋਂ ਲੋਕੀ ਦਿਨ ਨੂੰ ਰਾਤ ਵਾਂਗ ਹੀ ਸਮਝਦੇ ਸਨ, ਕਿਉਂਕਿ ਪਤਾ ਨਹੀ ਸੀ ਹੁੰਦਾ ਕਿਹੜੇ ਵੇਲੇ ਕੀ ਵਾਪਰ ਜਾਣਾ ਹੈ। ਪਰ ਲੋਕਾਂ ਨੇ ਆਪਣੇ ਰੁਝੇਵੇ...
View Articleਰਾਵਣ ਅਜੇ ਜ਼ਿੰਦਾ ਹੈ
ਸੀਮਾ ਦੇ ਵਿਆਹ ਹੋਏ ਨੂੰ ਤਕਰੀਬਨ ਸੱਤ ਸਾਲ ਹੋ ਗਏ ਸਨ। ਉਸ ਦੇ ਪਤੀ, ਦਿੱਲੀ ਸ਼ਹਿਰ ਦੀ ਇੱਕ ਪ੍ਰਾਈਵੇਟ ਫਰਮ ਵਿੱਚ, ਮੈਨੇਜਰ ਦੀ ਜੌਬ ਕਰਦੇ ਸਨ। ਉਹਨਾਂ ਦੇ ਦੋ ਪਿਆਰੇ ਪਿਆਰੇ ਬੱਚੇ ਸਨ। ਬੇਟੀ ਕੁਸਮ ਪੰਜ ਕੁ ਸਾਲ ਦੀ ਅਤੇ ਬੇਟਾ ਮੋਹਿਤ ਦੋ ਕੁ ਸਾਲ...
View Articleਨੱਥ ਪਾਉਣੀ
ਮੈਂ ਅਜੇ ਬਿਸਤਰੇ ਵਿਚ ਹੀ ਪਿਆ ਸੋਚ ਰਿਹਾ ਸੀ ਕਿ ਅਜੇ ਉਠਾ ਜਾਂ ਨਾ ਉਠਾ।ਵੈਸੇ ਉਠਣ ਨੂੰ ਦਿਲ ਨਹੀ ਸੀ ਕਰ ਰਿਹਾ।ਰਾਤ ਦੇ ਇਕ ਵਜੇ ਤਕ ਬਈਏ ਨਾਲ ਆਲੂਆਂ ਨੂੰ ਪਾਣੀ ਲਾਉਂਦਾ ਰਿਹਾ। ਜਿਸ ਕਰਕੇ ਢੂੁਈ ਵੀ ਆਕੜੀ ਅਜਿਹੀ ਪਈ ਸੀ।ਦਸਾਂ ਨਹੁੰਆ ਦੀ ਕਿਰਤ ਕਰਨ...
View Articleਨਸ਼ਾ ਰਹਿਤ
ਵਿਦਵਾਨ ਸਿੰਘਣੀ ਟੀਵੀ ਉੱਤੇ ਬੋਲ ਰਹੀ ਸੀ,“ ਨਸਿ਼ਆਂ ਦੀ ਮਾਰ ਐਸੀ ਪਈ ਪੰਜਾਬ ਉੱਤੇ , ਅਧਿਕਤਰ ਮੁੰਡੇ ਨਿਪੁੰਸਕ ਬਣ ਗਏ ਅਤੇ ਕੁੜੀਆਂ ਹੀਜੜੇ ਜੰਮਣ ਲਗ ਪੱਈਆਂ। ਪੰਜਾਬੀਆਂ ਦਾ ਅੰਤ ਤੇਜ਼ੀ ਨਾਲ ਹੋ ਰਿਹਾ ਹੈ।” ਜੀਵਨ ਕੌਰ ਸੁਣ ਸੁਣ ਕੇ...
View Articleਸੰਸਾਰ
ਸਾਰੇ ਪਿੰਡ ਦੇ ਸਾਹ ਸੂਤੇ ਗਏ । ਭਲਾ-ਚੰਗਾ ਖੁਸ਼-ਪ੍ਰਸੰਨ ਦਿੱਸਦਾ ਆਸਾ-ਪਾਸਾ ਇੱਕ ਅਜੀਬ ਜਿਹੀ ਖ਼ਬਰ ਨੇ ਗੰਧਲਾ ਕਰ ਦਿੱਤਾ । ਕਦੀ ਅੱਗੇ ਨਾ ਪਿੱਛੇ । ਉਂਝ ਅੱਗੇ –ਪਿੱਛੇ ਲਗਾਤਾਰ ਮਿਲਦੀ ਰਹੀ ਖ਼ਬਰ ਅਜੇ ਥੋੜ੍ਹੇ ਦਿਨ ਪਹਿਲਾਂ ਵਫਾ ਹੋਈ ਸੀ । ਕਈ...
View Articleਜੈਸੇ ਕੋ ਤੈਸਾ
ਉਸ ਨੇ ‘ਫੂੁਡ ਵਾਰਮਰ’ ਦੀ ਘੱੜੀ ਵੱਲ ਦੇਖਿਆ ਤਾਂ ਸ਼ਾਮ ਦੇ ਚਾਰ ਵੱਜ ਕੇ ਪੱਚੀ ਮਿੰਟ ਹੋਏ ਸਨ।“ ਪੰਜ ਮਿੰਟ ਰਹਿ ਗਏ ਔਫ ਹੋਣ ਵਿਚ।” ਉਸ ਨੇ ਨਾਲ ਕੰਮ ਕਰਦੀ ਕੁੜੀ ਨੂੰ ਕਿਹਾ, “ ਮੋਢੇ ਦੁਖਣ ਲੱਗ ਪਏ ਨੇ।” “ਦਰਸ਼ੀ, ਅੱਜ ਤਾਂ ਬੀਜ਼ੀ ਵੀ ਬਾਹਲਾ ਸੀ।”...
View Articleਫਰਕ
ਹਰਪਾਲ ਸਿੰਘ ਦੇ ਘਰ ਅੱਜ ਖੁਸ਼ੀਆਂ ਤੇ ਡਰ ਜਿਹੇ ਦਾ ਅਜੀਬ ਜਿਹਾ ਮਾਹੌਲ ਸੀ। ਪਰ ਉਸਦੇ ਆਪਣੇ ਅੰਦਰ ਇੱਕ ਗਹਿਰਾ ਜਿਹਾ ਸੰਨਾਟਾ, ਡਰ, ਤੇ ਖਲਾਅ ਜਿਹਾ ਭਰਿਆ ਸੀ, ਉਸਦੇ ਇਕੋ ਕੁੜੀ ਸੀ, ਇੱਕ ਤਾਂ ਪਿਛਲੇ ਸਾਲ ਜੰਮਦੇ ਹੀ ਮਰ ਗਈ ਸੀ। ਦੋ ਕੁੜੀਆਂ ਹੋਣ ਦੇ...
View Articleਮਿੰਨੀ ਕਹਾਣੀਆਂ
ਕੱਚੇ ਕੋਠੇ ਨਿੱਕਾ ਜਿਹਾ ਕੋਠਾ ਜਿੱਥੇ ਕਾਰੂ ਅਤੇ ਉਸਦੀ ਪਤਨੀ ਕਰਮੋ ਆਪਣੇ ਦੋ ਪੁੱਤਰ ਤੇ ਧੀ ਨਾਲ ਤੰਗ-ਤਰਸ਼ੀ ਦੀ ਜ਼ਿੰਦਗੀ ਗੁਜ਼ਾਰ ਰਹੇ ਸਨ, ਪਰ ਇੱਕ-ਦੂਜੇ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਤੇ ਹਮੇਸ਼ਾ ਖੁਸ਼ ਰਹਿੰਦੇ। ਹੌਲੀ-ਹੌਲੀ ਵੱਡਾ ਮੁੰਡਾ ਪੜ੍ਹ ਕੇ...
View Articleਉੱਚੇ ਰੁੱਖਾਂ ਦੀ ਛਾਂ
ਪੋਹ ਮਹੀਨਾ , ਲੋਹੜੇ ਦੀ ਠੰਡ ਸੀ , ਪਰ ਸ਼ਿਵਚਰਨ ਨੂੰ ਨਹੀਂ ਸੀ ਪੋਂਹਦੀ । ਉਹ ਬਹੁਤੀ ਠੰਡੀ ਵਲੈਂਤੋਂ ਕਿਤੇ ਪੰਦਰੀਂ ਸਾਲੀਂ ਮੁੜਿਆ ਸੀ । ਤਿੰਨ ਮਹੀਨੇ ਦੀ ਛੁੱਟੀ ਸੀ ਸਾਰੀ । ਕੋਠੀ ਬਨਾਉਣ ਦਾ ਕੰਮ ਅਰੰਭੇ ਨੂੰ ਦੋ ਮਹੀਨੇ ਹੋ ਚੱਲੇ ਸਨ, ਨਾ ਸੀਮਿੰਟ...
View Articleਝੁਰੜੀਆਂ ਵਿੱਚੋਂ ਝਲਕਦੀ ਮਮਤਾ
ਬਾਨੋਂ ਅੱਜ ਕਾਫ਼ੀ ਉਦਾਸ ਸੀ। ਭਾਵੇਂ ਉਸ ਦੀ ਰੇੜ੍ਹੀ ਦੇ ਫ਼ਲ ਜ਼ਿਆਦਾ ਵਿਕੇ ਸਨ। ਚੰਗੀ ਵੱਟਤ ਹੋਈ ਸੀ। ਪਰ ਹਰ ਰੋਜ਼ ਵਾਂਗ ਅੱਜ ਉਸ ਨੂੰ ਕਿਸੇ ਦੀ ਤਾਂਘ ਸੀ, ਜੋ ਉਸ ਦਾ ਧਿਆਨ ਰੱਖਦਾ ਅਤੇ ਫ਼ਿਕਰ ਕਰਦਾ ਸੀ। ਹਾਂ, ਸੱਚ ਹੀ ਤਾਂ ਹੈ, ਮੈਨੂੰ ਇੰਤਜ਼ਾਰ ਹੈ...
View Articleਅਸਲੀ ਤਸਕਰ ਕੌਣ…?
ਨੇਤਾ ਜੀ ਨੇ ਥਾਣੇ ਖ਼ਬਰ ਪਹੁੰਚਾਈ ਕਿ ਫਟਾ-ਫਟ ਇਲਾਕੇ ਦੇ ਨਸ਼ੇ ਦੇ ਸਾਰੇ ਤਸਕਰਾਂ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਕਾਬੂ ਕਰੋ ਤੇ ਨਸ਼ੇ ਨੂੰ ਕਬਜੇ ਵਿੱਚ ਲਵੋ। ਥਾਣੇਦਾਰ ਨੇ ਗੁਦਾਮ ਵਿਚ ਭੁੱਕੀ ਦੀਆਂ ਬੋਰੀਆਂ ਤੇ ਸ਼ਰਾਬ ਦੀਆਂ ਬੋਤਲਾਂ ਤੇ ਅਫ਼ੀਮ ਦਾ ਟੱਰਕ...
View Article